About SABH_HAI_1313
ਨਾਨਕ ਨੀਵਾ ਹੋ ਚਲੇ ਲਗੇ ਨਾ ਤਾਤੀ ਵਾਓ ।SABH_HAI_1313 ਚੈਨਲ ਆਪ ਜੀ ਨੂੰ ਸਿੱਖ ਇਤਿਹਾਸ, ਪੰਜਾਬ ਦਾ ਇਤਿਹਾਸ, ਸਿੱਖ ਗੁਰੂ ਇਤਿਹਾਸ, ਗੁਰਬਾਣੀ ਸ਼ਬਦ ਕੀਰਤਨ, ਸਿੱਖ ਗੁਰੂ ਸਾਹਿਬਾਨਾਂ, ਭਗਤਾਂ ਮਹਾਂਪੁਰਸ਼ਾਂ ਦੇ ਬਾਰੇ ਜਾਣਕਾਰੀ ਦਿੰਦਾ ਹੈ। ਇਸ ਪੇਜ ਤੇ ਅਸੀਂ ਗੁਰੂ ਸਾਹਿਬਾਨਾ ਦੇ ਸਬੰਧ ਵਿੱਚ ਕਥਾ ਸਾਖੀਆਂ, ਕਥਾ ਵਿਚਾਰ, ਸ਼ਬਦ ਵਿਚਾਰ, ਮੂਲ ਮੰਤਰ ਦਾ ਜਾਪ, ਨਿਤਨੇਮ ਦੀਆਂ ਪਾਵਨ ਬਾਣੀਆਂ, ਮੋਟੀਵੇਸ਼ਨ ਕਥਾ, ਕਹਾਣੀ ਸਾਖੀ ਅਤੇ ਤਿਉਹਾਰਾ ਬਾਰੇ ਦੱਸਦੇ ਹਾਂ। ਅਸੀਂ ਹਰ ਪੇਜ ਨੂੰ ਇਤਿਹਾਸ ਵਿੱਚ ਦਰਜ ਅਨੁਸਾਰ ਹੀ ਤਿਆਰ ਕੀਤਾ ਹੈ । ਅਸੀਂ ਇਸ ਚੈਨਲ ਦੁਆਰਾ ਦੱਸਦੇ ਹਾਂ ਕਿ ਜੋ ਸਿੱਖ ਧਰਮ ਦੇ ਗੁਰੂ ਸਾਹਿਬਾਨਾਂ ਨੇ ਸਾਨੂੰ ਅਨਮੋਲ ਉਪਦੇਸ਼ ਅਤੇ ਬਾਣੀਆਂ ਬਖਸ਼ਿਸ਼ ਕੀਤੀਆਂ ਹਨ। ਅਸੀਂ ਉਹਨਾਂ ਦਾ ਸਤਿਕਾਰ ਕਰੀਏ ਅਤੇ ਆਪਣੇ ਜੀਵਨ ਵਿੱਚ ਧਾਰਨ ਕਰਕੇ ਜੀਵਨ ਨੂੰ ਸਫਲ ਕਰੀਏ। ਅਸੀਂ ਕੇਵਲ ਤੇ ਕੇਵਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਵਿਸ਼ਵਾਸ ਰੱਖਦੇ ਹਾਂ। ਇਹ ਸਾਡੇ ਹਾਜ਼ਰ ਨਾਜ਼ਰ ਗੁਰੂ ਸਾਹਿਬਾਨ ਹਨ। ਸਾਨੂੰ ਪੂਰਾ ਸਹਿਯੋਗ ਦਿਓ ਜੀ। ਚੈਨਲ ਨੂੰsubscribe,like,share ਅਤੇ coment karo,ਵਾਹਿਗੁਰੂ ਜੀ ਆਪ ਨੂੰ ਸਾਰੀਆਂ ਖੁਸ਼ੀਆਂ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
SABH_HAI_1313 ranks #2,425 of 2,937 education creators on YouTube by follower count.
Why Work with SABH_HAI_1313
SABH_HAI_1313 is a YouTube creator with over 118,000 followers, known for content currently unavailable. Brands targeting a broad YouTube audience interested in potentially diverse content should consider SABH_HAI_1313's large following for reach.
SABH_HAI_1313 — Quick Facts
How many followers does SABH_HAI_1313 have on YouTube?
SABH_HAI_1313 (@SABH_HAI_1313) has 118K followers on YouTube as of the latest BeSocial data refresh.
What is SABH_HAI_1313's engagement rate?
SABH_HAI_1313 averages 6.3% engagement on YouTube, measured across recent posts.
How does SABH_HAI_1313 rank among education creators?
SABH_HAI_1313 ranks #2,425 of 2,937 education creators on YouTube tracked by BeSocial, ranked by follower count.
How do I contact SABH_HAI_1313 for a brand partnership?
Use the partnership inquiry form on this page — your campaign brief goes to SABH_HAI_1313 or their management team. It's free and takes under a minute.
Work with SABH_HAI_1313
Send a partnership inquiry about this creator